ਫਿਲਟਰ ਵਾਰੰਟੀ ਕਲੇਮ ਕਿਸ ਤਰ੍ਹਾਂ ਕਰਨਾ ਹੈ

ਚੈਂਪੀਅਨ ਲੈਬਾਰੇਟਰੀਜ਼ ਅਤੇ ਸਾਡੇ ਨਾਲ਼ ਸਬੰਧਤ ਫਿਲਟਰ ਬਰੈਂਡਜ਼ - ਚੈਂਪ, ਪੈਟਰੋਕਲੀਅਰ ਅਤੇ ਲੂਬਰ- ਫਾਈਨਰ ਬਹੁਤ ਵਧੀਆ ਫਿਲਟ੍ਰੇਸ਼ਨ ਸੇਵਾਵਾਂ ਦੇਣ ਲਈ ਵਚਨਬੱਧ ਹਨ ਪਰ ਜੇ ਇਸ ਦੇ ਬਾਵਜੂਦ ਜੇ ਸਾਡੇ ਕਿਸੇ ਉਤਪਾਦ ਕਾਰਨ ਤੁਹਾਨੂੰ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਘਬਰਾਣਾ ਨਹੀਂ ਚੈਂਪੀਅਨ ਲੈਬਾਰੇਟਰੀਜ਼ ਵੱਲੋਂ ਆਟੋਮੇਟਿਵ ਫਿਲਟਰ ਵਰੰਟੀ, ਫਿਉਲ ਡਿਸਪੈਂਸਰ ਵਾਰੰਟੀ ਅਤੇ ਹੈਵੀ ਡਿਉਟੀ ਫਿਲਟਰ ਵਾਰੰਟੀ ਵੀ ਦਿੱਤੀ ਹੋਈ ਹੈ.

ਜੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਜਾਂ ਤੁਸੀਂ ਕਲੇਮ ਕਰਨਾ:

ਚਾਹੁੰਦੇ ਹੋ ਤਾਂ Product Evaluation Team Hotline ਟੀਮ ਨੂੰ 800.882.0890 Option 3
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:30 a.m. ਤੋਂ ਸ਼ਾਮ 4:30 p.m. ਈਸਟਰਨ ਟਾਈਮ ਜੇੇ ਕਨੇਡਾ ਜਾਂ ਅਮਰੀਕਾ ਦੀ ਥਾਂ ਕਿਸੇ ਹੋਰ ਦੇਸ਼ ‘ਚੋਂ ਫ਼ੋਨ ਕਰਨਾ ਹੈ ਤਾਂ

1.419.293.5570 ‘ਤੇ ਫ਼ੋਨ ਕਰੋ ਜਾਂ

1.567.686.0700 ‘ਤੇ ਫੈਕਸ ਕਰੋ

ਕਲੇਮ ਫਾਰਮ ਡਾਊਨਲੋਡ ਕਰਨ ਲਈ ਪੀ ਡੀ ਐਫ ‘ਤੇ ਇੱਥੇ ਕਲਿੱਕ ਕਰੋ:
ਵਰਡ ਫਾਰਮੈੱਟ ਲਈ ਇੱਥੇ ਕਲਿੱਕ ਕਰੋ
ਸਾਨੂੰ ਈ ਮੇਲ ਕਰੋ

Send us an email