ਕੰਪਨੀ ਦਾ ਪਿਛੋਕੜ ਅਤੇ ਇਤਹਾਸ

ਲੂਬਰ- ਫਾਈਨਰ ਦੀ ਕਹਾਣੀ ਕੈਲ਼ਫੋਰਨੀਆ ਦੇ ਰੇਸਿੰਗ ਗਲਿਆਰਿਆਂ ਤੋਂ ੧੯੩੬ ‘ਚ ਸ਼ੁਰੂ ਹੋਈ ਸੀ[

1979 ‘ਚ ਲੂਬਰ- ਫਾਈਨਰ ਚੈਂਪੀਅਨ ਲੈਬਾਰੇਟਰੀਜ਼ ਦਾ ਹਿੱਸਾ ਬਣ ਗਿਆ[

ਅੱਜ ਚੈਂਪੀਅਨ ਲੈਬਾਰੇਟਰੀਜ਼ ਵਹੀਕਲਾਂ ਦੇ ਹਿੱਸੇ ਪੁਰਜ਼ੇ ਬਣਾਉਣ ਵਾਲ਼ੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ‘ਚੋਂ ਇੱਕ ਹੈ[ਇਸ ਮਜ਼ਬੂਤ ਅਧਾਰ ਕਾਰਨ ਅਤੇ ਓ ਈ ਐਮ ਗ੍ਰੇਡ ਦੀ ਵਧੀਆ ਕਿਸਮ ਕਾਰਨ ਲੂਬਰ- ਫਾਈਨਰ ਵਿਸ਼ਵ ਦਾ ਭਰੋਸੇਯੋਗ ਸਰਵਿਸ ਦੇਣ ਵਾਲ਼ਾ ਬਣ ਗਿਆ ਹੈ[

ਲੂਬਰ- ਫਾਈਨਰ ਕੋਲ਼ ਇੰਜਨੀਅਰਿੰਗ ਅਤੇ ਮੈਨੂਫੈਕਚਰਿੰਗ ਦੇ ਸੁਮੇਲ ਦੇ ਨਾਲ਼ ਨਾਲ਼ ਵਧੀਆ ਕਸਟਮਰ ਸਰਵਿਸ ਦੀ ਸ਼ਕਤੀ ਵੀ ਹੈ[ ਇਸੇ ਕਾਰਨ ਹੀ ਇਸ ਨੇ ਵਿਸ਼ਵ ਦੇ ਹਰ ਤਰ੍ਹਾਂ ਦੇ ਵਹੀਕਲਾਂ ਨੂੰ ਸਭ ਤੋਂ ਭਰੋਸੇਯੋਗ ਕੁਆਲਿਟੀ ਫਿਲਟ੍ਰੇਸ਼ਨ ਹੱਲ ਦੇਣ ਵਾਲ਼ੇ ਵਜੋਂ ਮਾਣ ਪ੍ਰਾਪਤ ਕੀਤਾ ਹੋਇਆ ਹੈ[ ਇਹ ਵਹੀਕਲ ਭਾਵੇਂ ਹਾਈਵੇਅ ਟਰੱਕਿੰਗ ਹੋਵੇ ਜਾਂ ਆਫ ਰੋਡ ਟਰੱਕ/ ਵਹੀਕਲ, ਮੈਰੀਨ,ਮਾਈਨਿੰਗ, ਕਨਸਟ੍ਰਕਸ਼ਨ, ਖੇਤੀਬਾੜੀ ਅਤੇ ਆਇਲ ਤੇ ਗੈਸ ਇੰਡਸਟਰੀ ਨਾਲ਼ ਸਬੰਧਤ ਹੋਵੇ[

ਦੁਨੀਆ ਭਰ ‘ਚ ਲੋਕੇਸ਼ਨਾਂ

ਚੈਂਪੀਅਨ ਲੈਬਾਰੇਟਰੀਜ਼, ਇੰਕ
ਮੈਨੂਫੈਕਚਰਿੰਗ ਐਂਡ ਡਿਸਟ੍ਰੀਬਿਊਸ਼ਨ
ਐਲਬੀਅਨ, ਇਲਾਨੋਇਸ

ਚੈਂਪੀਅਨ ਲੈਬਾਰੇਟਰੀਜ਼, ਇੰਕ
ਡਿਸਟ੍ਰੀਬਿਊਸ਼ਨ
ਰਿਵਰਸਾਈਡ, ਕੈਲੀਫੋਰਨੀਆ

ਚੈਂਪੀਅਨ ਲੈਬਾਰੇਟਰੀਜ਼, ਇੰਕ
ਡਿਸਟ੍ਰੀਬਿਊਸ਼ਨ
ਟਰਾਂਟੋ, ਕਨੇਡਾ

ਚੈਂਪੀਅਨ ਲੈਬਾਰੇਟਰੀਜ਼, ਇੰਕ
ਡਿਸਟ੍ਰੀਬਿਊਸ਼ਨ
ਸੈਨਹੋਜ਼ੇ, ਕੋਸਟਾ ਰੀਕਾ

ਚੈਂਪੀਅਨ ਲੈਬਾਰੇਟਰੀਜ਼, ਇੰਕ
ਮੈਨੂਫੈਕਚਰਿੰਗ ਐਂਡ ਡਿਸਟ੍ਰੀਬਿਊਸ਼ਨ
ਸ਼ੈਲਬੀ ਟਾਊਨਸ਼ਿਪ, ਮਿਸ਼ੀਗਨ

ਸਾਡੀ ਤਰਤੀਬ

ਜ਼ਰਾ ਉਸ ਤਰਤੀਬ ਵੱਲ ਝਾਤ ਮਾਰੋ ਜਿਸ ਕਾਰਨ ਅਸੀਂ ਇਨ੍ਹਾਂ ਤਰੱਕੀ ਦੀਆਂ ਮੰਜ਼ਿਲਾਂ ‘ਤੇ ਪਹੁੰਚੇ ਹਾਂ[!

ਡਾਊਨਲੋਡਜ਼

ਬਿਜ਼ਨਸ ਦੇ ਵਿਹਾਰਕ ਪੱਧਰ ਅਤੇ ਵਰਤਾਰੇ ਸਬੰਧੀ ਗਾਈਡ