ਚੋਟੀ ਦੀ ਇੰਜਨੀਅਰਿੰਗ

1936 ਤੋਂ ਜਦੋਂ ਦੀ ਅਸੀਂ ਲੂਬਰ- ਫਾਈਨਰ® 750 ਟਰੱਕ ਬਾਈ ਪਾਸ ਆਇਲ ਫਿਲਟਰ ਦੀ ਖੋਜ ਕੀਤੀ ਹੋਈ ਹੈ ਉਸ ਤੋਂ ਬਾਅਦ ਹਰ ਜਿਹੜਾ ਵੀ ਲੂਬਰ- ਫਾਈਨਰ ਨੇ ਫਿਲਟਰ ਬਣਾਇਆ ਹੈ ਹਰ ‘ਚ ਕਾਰੀਗਰੀ ਦੀ ਕਮਾਲ ਹੈ[ ਇਸ ਤੋਂ ਬਿਨਾ ਚੈਂਪੀਅਨ ਲੈਬਾਰੇਟਰੀਜ਼ ਦਾ ਹਿੱਸਾ ਹੋਣ ਕਾਰਨ ਅਸੀਂ ਆਪਣੀ ਵਿਸ਼ਵ ਪੱਧਰ ਦੀ ਕਾਰੀਗਰੀ, ਖੋਜ ਅਤੇ ਤਰੱਕੀ ਨੂੰ ਤੁਹਾਡੀ ਹਰ ਮੰਗ ਨੂੰ ਪੂਰਾ ਕਰਨ ਵਾਲ਼ਾ ਬਣਾ ਸਕਦੇ ਹਾਂ.

Engineering Excellence

ਲੂਬਰ- ਫਾਈਨਰ® ਕੋਲ਼ ਆਰ ਐਂਡ ਡੀ ਦੇ ਇਸ ਤਰ੍ਹਾਂ ਦੇ ਸਾਧਨ ਅਤੇ ਕਾਰੀਗਰੀ ਦਾ ਇਸ ਤਰ੍ਹਾਂ ਦਾ ਖੇਤਰ ਹੈ ਜਿਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ:

 • ਆਰ ਐਂਡ ਡੀ ਦੀ ਟੀਮ ਮੁੱਢਲੇ ਡਿਜ਼ਾਇਨ ਤੋਂ ਕੋਈ ਚੀਜ਼ ਲੈ ਕੇ ਉਸ ‘ਤੇ ਹਰ ਪ੍ਰਕਾਰ ਦੀ ਟੈਸਟਿੰਗ ਕਰਦੀ ਹੈ
 • ਇਸ ‘ਚ SAE, ISO, DIN, ASTM, ANSI, NFPA, TAPPI ੳਨਦ ਚੁਸਟੋਮੲਰ- ਸਪੲਚਡਿਚਿ ਟੲਸਟ ਪਰੋਚੲਦੁਰੲਸ ਵਰਗੀਆਂ ਕਈ ਵਿਧੀਆਂ ਸ਼ਾਮਲ ਹਨ
 • ਗਲੋਬਲ ਪ੍ਰੋਜੈਕਟ ਮੈਨੇਜਮੈਂਟ ਦੀ ਸਮਰੱਥਾ
 • ਗਲੋਬਲ ਸਪਲਾਇਰ ਨਾਲ਼ ਬਹੁਤ ਵਧੀਆ ਸਬੰਧ
 • ਇੰਡਸਟਰੀ ‘ਚ ਨਵੀਆਂ ਚੀਜ਼ਾਂ ਲਿਆਉਣ ਦੀ ਵੰਗਾਰ
 • ਨਵੇਂ ਮੀਡੀਆ ਡਿਜ਼ਾਇਨਾਂ, ਬਣਤਰ ਤੇ ਸਮਾਨ ਦੀ ਖੋਜ

ਇਸ ਤਰ੍ਹਾਂ ਦੀ ਕਿਸਮ ਦੇਣ ਦੀ ਗਰੰਟੀ ਜਿਸ ਦਾ ਕੋਈ ਮੁਕਾਬਲਾ ਹੀ ਨਹੀਂ:

 • ਸਭ ਤੋਂ ਵਧੀਆ ਕਿਸਮ ਦੀ ਸ਼ਾਹਦੀ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਇੰਡਸਟਰੀ ‘ਚ ਹੋਰ ਕਿਤੇ ਨਹੀਂ ਕਿ ਸਾਡਾ ਉਤਪਾਦ ਗਾਹਕ ਦੀ ਆਸ ਤੇ ਲੋੜ ਮੁਤਾਬਕ ਹੀ ਨਹੀਂ ਸਗੋਂ ਉਸ ਤੋਂ ਕਿਤੇ ਵੱਧ ਵਧੀਆ ਹੈ
 • ਪ੍ਰਾਪਤ ISO/TS 2009-0060 Albion and ISO/TS 2009-0601 Shelby Township Registrations ਦੀ ਬਹੁਤ ਸਾਰੇ ਓ ਈ ਐਮ ਦੇ ਗਾਹਕਾਂ ਵੱਲੋਂ ਮੰਗ ਕੀਤੀ ਜਾਂਦੀ ਹੈ
 • ਅਮਰੀਕਾ ਦੇ ਪਹਿਲੇ ISO9002 ਸਰਟੀਫਾਈਡ ਤੇ QS9000 Registered ਫਿਲਟਰ ਬਣਾਉਣ ਵਾਲ਼ੇ
 • ਇਨ ਹਾਊਸ ਫਿਲਟ੍ਰੇਸ਼ਨ ਲੈਬਾਰਟਰੀ ਜਿਸ ‘ਚ ਮੈਟੀਰੀਅਲ ਦਾ ਪੂਰਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ
 • SAE and ISO test standard development ਨਾਲ਼ ਸ਼ਾਮਲ ਰਹਿੰਦੇ ਹਨ