Online Parts Catalog
Select Language Below
ਵਹੀਕਲ ਫਿਲਟਰਜ਼
ਸਾਰੇ ਲੂਬਰ ਫਾਈਨਰ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ ਜਿਹੜੇ ਉਨ੍ਹਾਂ ਲੋੜਾਂ ਦੀ ਪੱਧਰ ਜਾਂ ਉਸ ਤੋਂ ਵੀ ਵੱਧ ਹਨ ਜਿਹੜੀਆਂ ਓ ਈ ਐਮ ਦੀਆਂ ਮਿਥੀਆਂ ਹੋਈਆਂ ਹਨ[ ਅਸੀਂ ਇੱਕ ਇਸ ਤਰ੍ਹਾਂ ਦਾ ਲਾਉਣ ਲਈ ਸੌਖਾ ਫਿਲਟਰ ਬਣਾਇਆ ਹੈ ਜਿਹੜਾ ਕਿ ਵੱਧ ਤੋਂ ਵੱਧ ਸੁਰੱਖਿਆ ਦਿੰਦਾ ਹੈ, ਖਾਸ ਕਰਕੇ ਔਖੇ ਸਮੇਂ ਦੀਆਂ ਹਾਲਤਾਂ ‘ਚ.

ਹੈਵੀ ਡਿਉਟੀ ਸਮਾਨ
ਲਿਊਬ/ਆਇਲ ਫਿਲਟਰ

- ਫਿਲਟ੍ਰੇਸ਼ਨ ਮੀਡੀਏ ਦੀ ਵਰਤੋਂ ਕਰੋ ਜਿਹੜਾ ਬਹੁਤ ਵਧੀਆ ਕੰਮ ਦੇਣ ਲਈ ਨੈਚਰਲ ਤੇ ਸਿੰਥੈਟਿਕ ਫਾਈਬਰ ਨਾਲ਼ ਤਿਆਰ ਕੀਤਾ ਗਿਆ ਹੈ
- ਇਸ ਦੀ ਯੋਗਤਾ 98%** ਤੱਕ ਹੈ
ਫਿਊਲ ਫਿਲਟਰ

- ਆਪਣੇ ਫਿਉਲ ਸਿਸਟਮ ਨੂੰ ਕਚਰੇ ਆਦਿ ਤੋਂ ਬਚਾਓ, ਜਿਹੜਾ ਹੈਵੀ ਡਿਉਟੀ ਇੰਜਣਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ
- ਬਾਇਓ ਡੀਜ਼ਲ ਫਿਉਲ ‘ਚ ਪੈਦਾ ਹੋਣ ਵਾਲ਼ੇ ਮਾਈਕਰੋਬੀਲ ਨੂੰ ਖਤਮ ਕਰੋ
ਏਅਰ ਫਿਲਟਰ

- ਹਵਾ ‘ਚ ਵਿਚਰ ਰਹੇ ਗੰਦ ਮੰਦ ਨੂੰ 99.9%** ਤੱਕ ਖਤਮ ਕਰੋ
- ਫਿਲਟਰ ਬਦਲੀ ਨੂੰ ਘਟਾਓ, ਸਮਾਂ ਬਚਾਓ ਅਤੇ ਮੁਰੰਮਤ ਦੇ ਖਰਚਿਆਂ ਤੋਂ ਬਚੋ
ਹਾੲਡ੍ਰੌਲਿਕ ਫਿਲਟਰ

- ਆਪਣੇ ਸਮਾਨ ਦੀ ਸ਼ਕਤੀ ਦੀ ੯੮.੭%** ਤੱਕ ਰੱਖਿਆ ਕਰੋ[ ਇਹ ਵੱਖ ਵੱਖ ਮੈਨੂਫੈਕਚਰ ਲਈ ਮਿਲਦੇ ਹਨ
- ਓ ਈ ਐਮ ਦੀ ਵਧੀਆ ਕਿਸਮ, ਜਿਹੜੇ ਲੋਅ, ਮੀਡੀਅਮ ਅਤੇ ਹਾਈ ਪ੍ਰੈਸ਼ਰ ਦੇ ਫਿਲਟਰ ਮਿਲਦੇ ਹਨ, ਦੀ ਵਰਤੋਂ ਕਰਕੇ ਜੰਗ ਲੱਗਣ, ਲੀਕੇਜ ਅਤੇ ਸੀਜ਼ਰ ਤੋਂ ਬਚਾਅ ਕਰੋ
ਕੂਲੈਂਟ ਫਿਲਟਰ

- ਆਮ ਚਾਲੂ ਤੇ ਪ੍ਰੀ ਚਾਰਜ ਕੂਲੈਂਟ ਜੋ ਸਪਲੀਮੈਂਟਲ ਕੂਲੈਂਟ ਐਡਿਟਿਵਜ਼ ( ਐਸ ਸੀ ਏ) ਵਾਲ਼ੇ ਹਨ, ਲਈ ਬਣਾਏ ਗਏ ਹਨ
- ਇਨ੍ਹਾਂ ‘ਚ ਈਪੌਕਸੀ ਕੋਟਡ ਸ਼ੈੱਲ ਤੇ ਆਲ ਸਟੀਲ ਬੇਸ ਪਲੇਟ ਹੁੰਦੀ ਹੈ ਜਿਸ ਕਾਰਨ ਇਸ ਨਾਲ਼ ਬਣਾਏ ਸਿੰਥੈਟਿਕ ਮੀਡੀਆ ਕਾਰਨ ਘਸਾਈ ਤੋਂ ਬਚਾਅ ਹੁੰਦਾ ਹੈ
ਕੈਬਿਨ ਏਅਰ ਫਿਲਟਰ

- ਬਹੁਤ ਸਾਰੀ ਨੁਕਸਾਨ ਕਰਨ ਵਾਲ਼ੀ ਮਿਲਾਵਟ ਨੂੰ ਕੈਬਿਨ ‘ਚ ਪਹੁੰਚਣ ਤੋਂ ਪਹਿਲਾਂ ਹੀ ਰੋਕ ਲੈਂਦਾ ਹੈ
- ਐਚ ਵੀ ਏ ਸੀ (੍ਹੜਅਛ) ਦੇ ਵਹਾਅ ਨੂੰ ਠੀਕ ਰੱਖਦਾ ਹੈ ਜਿਸ ਨਾਲ਼ ਡ੍ਰਾਈਵਰ ਧੂੜ, ਗੰਦ ਮੰਦ ਅਤੇ ਐਲਰਜੀ ਆਦਿ ਤੋਂ ਬਚੇ ਰਹਿੰਦੇ ਹਨ