ਸਾਡੀ ਗਰੰਟੀ

Download the Luber-finer Warranty Statement

LUBER-FINER® filter ਉਤਪਾਦਨ ਜੋ ਚੈਂਪੀਅਨ ਲੈਬਾਰੀਟਰੀਜ਼ ਇੰਕ, ਵੱਲੋਂ ਬਣਾਇਆ ਜਾਂ ਵੇਚਿਆ ਜਾਂਦਾ ਹੈ, ਦੀ ਇਸ ਦੇ ਮੁੱਢਲੇ ਖ੍ਰੀਦਾਰਾਂ ਨੂੰ ਅਸਲ ਸਮਾਨ ਦੇ ਦੌਰਾਨ ਕਿਸੇ ਨੁਕਸ ਨਾ ਹੋਣ ਦੀ ਵਾਰੰਟੀ ਹੈ ਅਤੇ ਲ਼ੁਬੲਰ- ਢਨਿੲਰ ਹਾਰਡ ਪਾਰਟਸ (ਫਿਲਟਰ ਐਂਡ ਹਾਰਡ ਪਾਰਟਸ ਜਿਨ੍ਹਾਂ ਦੋਵਾਂ ਨੂੰ “ਫਰੋਦੁਚਟਸ” ਵਜੋਂ ਦਰਸਾਇਆ ਗਿਆ ਹੈ) , ਦੀ ਵਾਰੰਟੀ ਉਸ ਦੇ ਅਸਲੀ ਮਾਲਕ (ਮੁੱਢਲੇ) ਨੂੰ ਇਸ ਤਰ੍ਹਾਂ ਦਿੱਤੀ ਗਈ ਹੈ ਕਿ ਇਸ ‘ਚ ਸਮਾਨ ਜਾਂ ਇਸ ਦੇ ਕੰਮ ਕਰਨ ‘ਚ ਕੋਈ ਨੁਕਸ ਨਹੀਂ ਇਹ ਇੱਕ ਸਾਲ ਤੱਕ ਹੈ[ ਇਸ ‘ਚੋਂ ਖ੍ਰੀਦ ਕਰਨ ਦੀ ਤਾਰੀਖ ਜਾਂ ਇਨਸਟਾਲ ਕਰਵਾਉਣ ਦੀ ਤਾਰੀਖ ‘ਚ ਜਿਹੜੀ ਵੀ ਬਾਅਦ ਦੀ ਹੋਵੇਗੀ ਉਸ ਤੋਂ ਹੀ ਇਹ ੧ ਸਾਲ ਦੀ ਵਾਰੰਟੀ ਸ਼ੁਰੂ ਹੋਈ ਮੰਨੀ ਜਾਵੇਗੀ

ਇਹ ਲਗਾਈ ਉਸ ਤਰ੍ਹਾਂ ਕੀਤੀ ਹੋਣੀ ਚਾਹੀਦੀ ਹੈ ਜਿਹੜੀ ਉਸ ਸਮੇਂ ਲ਼ੁਬੲ-ਡਨਿੲਰ ਪਰੋਦੁਚਟ ਚੳਟੳਲੋਗ ( ਛੋਵੲਰੲਦ ਫਰੋਦੁਚਟਸ ) ਅਨੁਸਾਰ ਦਰਸਾਇਆ ਗਿਆ ਹੈ.

ਇਸ ਵਾਰੰਟੀ ਅਧੀਨ ਉਹ ਕੋਈ ਵੀ ਸਮਾਨ ਨਹੀਂ ਆਉਂਦਾ, (ੳ) ਜਿਸ ‘ਚ ਦੁਰਵਰਤੋਂ ਕੀਤੀ ਗਈ ਹੋਵੇ, ਅਣਗਹਿਲੀ ਜਾਂ ਲਾਪਰਵਾਹੀ ਵਰਤੀ ਗਈ ਹੋਵੇ, ਐਕਸੀਡੈਂਟ ਹੋਇਆ ਹੋਵੇ ਜਾਂ ਟੁੱਟ ਭੱਜ ਕਰਕੇ ਨੁਕਸਾਨ ਹੋਇਆ ਹੋਵੇ[ (ਅ) ਗਲਤ ਢੰਗ ਨਾਲ਼ ਫਿੱਟ ਕੀਤਾ ਗਿਆ ਹੋਵੇ.

ੲ) ਉਸ ਇੰਜਣ ‘ਚ ਲਾਇਆ ਗਿਆ ਹੋਵੇ ਜਿਸ ਦਾ ਕਿ ਲ਼ੁਬੲ-ਢਨਿੲਰ ਕੈਟਾਲੌਗ ‘ਚ ਵਰਨਣ ਨਾ ਕੀਤਾ ਗਿਆ ਹੋਵੇ[ ਜਾਂ (ਹ) ਜਿਹੜਾ ਦੱਸੀ ਗਈ ਬਦਲਣ ਦੀ ਹੱਦ ਨਾਲ਼ੋਂ ਵੱਧ ਵਰਤੋਂ ‘ਚ ਰਿਹਾ ਹੋਵੇ.

ਜੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਜਾਂ ਤੁਸੀਂ ਕਲੇਮ ਕਰਨਾ ਚਾਹੁੰਦੇ ਹੋ ਤਾਂ:

Product Evaluation Team Hotline ਟੀਮ ਨੂੰ 800.882.0890 Option 3 ‘ਤੇ ਫ਼ੋਨ ਕਰੋ
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:30 a.m. ਤੋਂ ਸ਼ਾਮ 4:30 p.m. ਤੱਕ ( ਈਸਟਰਨ ਟਾਈਮ) ਜੇੇ ਕਨੇਡਾ ਜਾਂ ਅਮਰੀਕਾ ਦੀ ਥਾਂ ਕਿਸੇ ਹੋਰ ਦੇਸ਼ ‘ਚੋਂ ਫ਼ੋਨ ਕਰਨਾ ਹੈ ਤਾਂ

1.419.293.5570 ‘ਤੇ ਫ਼ੋਨ ਕਰੋ ਜਾਂ

1.567.686.0700 ‘ਤੇ ਫੈਕਸ ਕਰੋ

ਸਾਨੂੰ ਈ ਮੇਲ ਕਰੋ

ਇਸ ਵਾਰੰਟੀ ਰਾਹੀਂ ਤੁਹਾਨੂੰ ਖਾਸ ਕਾਨੂੰਨੀ ਹੱਕ ਮਿਲਦੇ ਹਨ[ ਤੁਹਾਡੇ ਹੋਰ ਵੀ ਹੱਕ ਹੋ ਸਕਦੇ ਹਨ ਜੋ ਕਿ ਵੱਖ ਵੱਖ ਸਥਾਨਾਂ ‘ਚ ਵੱਖਰੇ ਵੱਖਰੇ ਹਨ.

ਵਹੀਕਲ ਬਣਾਉਣ ਵਾਲ਼ਿਆਂ ਦੀਆਂ ਵਾਰੰਟੀਆਂ

ਅਮਰੀਕਾ ‘ਚ: ਲ਼ੁਬੲ-ਢਨਿੲਰ ਪ੍ਰੋਡਕਟਸ ਦੀ ਵਰਤੋਂ ‘ਤੇ ੋਰਗਿਨਿੳਲ ਓਤੁਪਿਮੲਨਟ ਾੳਰਰੳਨਟੇ ਲਾਗੂ ਨਹੀਂ ਹੋਵੇਗੀ.

ਕਿਸੇ ਉਤਪਾਦਕ ਨੂੰ ਕਿਸੇ ਖਾਸ ਬ੍ਰਾਂਡ ਦੇ ਫਿਲਟਰ ਦੀ ਜ਼ਰੂਰਤ ਵੀ ਨਹੀਂ ਹੋ ਸਕਦੀ ਜੇ ਬਣਾਉਣ ਵਾਲ਼ਾ ਵਾਰੰਟੀ ਦੀਆਂ ਸ਼ਰਤਾਂ ਅਧੀਨ ਫਿਲਟਰ ਮੁਫਤ ਦਿੰਦਾ ਹੈ ਜਾਂ ਉਹ ਬਣਾਉਣ ਵਾਲ਼ਾ ਫੈਡਰਲ ਟਰੇਡ ਕਮਿਸ਼ਨ ਕੋਲ਼ ਇਹ ਸਾਬਤ ਕਰ ਦਿੰਦਾ ਹੈ ਕਿ ਉਸ ਦੀ ਬਣਾਈ ਹੋਈ ਚੀਜ਼ ਕਿਸੇ ਖਾਸ ਆਈਟਮ ਜਾਂ ਸਰਵਿਸ ਤੋਂ ਬਿਨਾ ਚੰਗੀ ਤਰ੍ਹਾਂ ਨਹੀਂ ਚੱਲ ਸਕਦੀ

ਪਰ ਅੱਜ ਤੱਕ ਫੈਡਰਲ ਟ੍ਰੇਡ ਕਮਿਸ਼ਨ ( ਐੱਫ ਟੀ ਸੀ) ਵੱਲੋਂ ਫਿਲਟਰਾਂ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ[ਜੇ ਕੋਈ ਉਤਪਾਦਕ ਇਹ ਦਾਅਵਾ ਕਰਦਾ ਹੈ ਕਿ ਲ਼ੁਬੲ-ਢਨਿੲਰ ਦੇ ਉਤਪਾਦ ਦੀ ਵਰਤੋਂ ਤੁਹਾਡੀ ਵਾਰੰਟੀ ਨੂੰ ਅਯੋਗ ਬਣਾਵੇਗੀ ਜਾਂ ਬਣਾ ਦਿੱਤਾ ਹੈ ਤਾਂ ਉਸ ਨੂੰ ਇਹ ਕਹੋ ਕਿ ਉਹ ਇਹ ਗੱਲ ਲਿਖ ਕੇ ਦੇਵੇ.

ਅਮਰੀਕਾ ਤੋਂ ਬਾਹਰ:ਲ਼ੁਬੲ-ਡਨਿੲਰ ਦੀ ਵਾਰੰਟੀ ਦੀ ਪ੍ਰਤੀਕਿਰਿਆ ਸੰਸਾਰ ਪੱਧਰ ‘ਤੇ ਹੈ[ ਆਪਣੇ ਪਹਿਲੇ ਸਮਾਨ ਦੀ ਵਾਰੰਟੀ ਵਾਚੋ ਜਿਸ ‘ਚ ਇਹ ਹੋਵੇਗਾ ਕਿ ਇਸ ਵਾਰੰਟੀ ਲਈ ਕਿਸੇ ਖਾਸ ਕਿਸਮ ਦੇ ਫਿਲਟਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ[ਅਤੇ ਇਸ ਤਰ੍ਹਾਂ ਨਾ ਕਰਨ ਕਰਕੇ ਵਾਰੰਟੀ ਦਾ ਸਮਾਂ ਘਟਾਇਆ ਜਾ ਸਕ ਹੈ ਜਾਂ ਵਾਰੰਟੀ ਤੋਂ ਨਾਂਹ ਕੀਤੀ ਜਾ ਸਕਦੀ ਹੈ.

ਇਹ ਵੀ ਜਾਣ ਲਓ ਕਿ ਫਿਲਟਰ ਕਲੇਮ ਕਿਸ ਤਰ੍ਹਾਂ ਕਰਨਾ ਹੈ.