Online Parts Catalog
Select Language Below
ਚੈਂਪੀਅਨ ਲੈਬਾਰਟਰੀਜ਼ ਇੰਕ ਦੀ ਕਾਮਯਾਬੀ ਦੇ ਮੀਲ ਪੱਥਰ

Logo from 1936

Logo from the 1950s

Logo from 1974

Logo from 1978

Logo from 1998

Logo from 2005

Logo from 2009

Logo today
1936 - ਲੂਬਰ- ਫਾਈਨਰ® ਨੇ ਲਾਸ ਏਂਜਲਸ ਦੀ ਇੱਕ ਗਰਾਜ ਤੋਂ ਕੰਮ ਸ਼ੁਰੂ ਕੀਤਾ[ ਜਿੱਥੇ ਕਿ ਇਹ ਪਸੰਜਰ ਕਾਰਾਂ ‘ਚ ਫਿਲਟਰ ਪਾਉਂਦੇ ਸਨ[ ਸ਼ੁਰੂ ਦੀ ਕਾਮਯਾਬੀ ਤੋਂ ਬਾਅਦ ਇਨ੍ਹਾਂ ਵੱਲੋਂ ਟਰੱਕਾਂ ਲਈ ਕੰਮ ਸ਼ੁਰੂ ਕੀਤਾ ਤੇ® 750 ਬਾਈਪਾਸ ਫਿਲਟਰ ਦਾ ਨਿਰਮਾਣ ਕੀਤਾ[.
1955 - ਕਲੀਨ ਪਾਰਕ ਮੈਨੂਫੈਕਚਰਿੰਗ ਕੰਪਨੀ ਇਲਾਨੋਸ ‘ਚ ਵੈਸਟ ਸੇਲਮ ‘ਚ ਚਲੇ ਗਈ[ ਹੋਵਾਰਡ ਗੇਦਰ ਇਸ ਕੰਪਨੀ ਦੇ ਮੁਖੀ ਚੁਣੇ ਗਏ[.
1956 - ਕਲੀਨ ਪੈਕ ਨੂੰ ਪਾਇਰੌਇਲ ਵੱਲੋਂ ਖ੍ਰੀਦ ਲਿਆ ਗਿਆ[.
1959 - ਚੈਂਪੀਅਨ ਲੈਬਾਰੇਟਰੀਜ਼ ਵੱਲੋਂ ਇੰਡਸਟਰੀ ‘ਚ ਸਪਿਨ- ਆਨ ਆਇਲ ਫਿਲਟਰ ਲਈ ਇੰਜਣ ਐਂੱਡ ਰੀਲੀਫ ਵਾਲਵ ਲਿਆਂਦਾ[ ਜਿਹੜਾ ਕਿ ਇਸ ਇੰਡਸਟਰੀ ‘ਚ ਇੱਕ ਵੱਡੀ ਕਾਢ ਸੀ[.
1964 - ਟੌਮ ਮੋਵਟ ਕੰਪਨੀ ‘ਚ ਆਇਆ ਅਤੇ ਉਹ ਹੋਵਾਰਡ ਗੇਦਰ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਕੰਮ ਕਰਨ ਲੱਗਾ[.
1970 - ਚੈਂਪੀਅਨ ਲੈਬਾਰੇਟਰੀਜ਼ ਅਤੇ ਪਹਿਲੀ ਕੰਪਨੀ ਪਾਇਰੌਇਲ ਨੂੰ ਐਸ ਟੀ ਪੀ ਕਾਰਪੋਰੇਸ਼ਨ ਤੇ ਐਂਡੀ ਗ੍ਰੈਨਾਟੈਲੀ ਵੱਲੋਂ ਸਾਂਭ ਲਿਆ ਗਿਆ[.
1974 - ਪਾਇਰੌਇਲ ਚੈਂਪੀਅਨ ਲੈਬਾਰੇਟਰੀਜ਼ ਦੀ ਇੱਕ ਡਵੀਜ਼ਨ ਬਣ ਗਈ[.
1975 - ਨਿਊ ਯਾਰਕ ਸਥਿਤ ਅੰਤਰਰਾਸ਼ਟਰੀ ਕਾਰਪੋਰੇਸ਼ਨ ਯੂ ਆਈ ਐਸ ਨੇ ਚੈਂਪੀਅਨ ਨੂੰ ਖ੍ਰੀਦ ਲਿਆ ਅਤੇ ਕੰਪਨੀ ਨੂੰ ਕਾਫੀ ਤਕੜਾ ਵਿਤੀ ਸਹਾਰਾ ਮਿਲਿਆ[.
1977 - ਰੇਸ ਕਾਰ ਡ੍ਰਾਈਵਰ ਜੈਕੀ ਸਟੂਅਰਟ ਨੂੰ ਇਸ ਕੰਪਨੀ ਦੀ ਨੈਸ਼ਨਲ ਐਡਵਰਟਾਈਜ਼ਿੰਗ ਕੰਪੇਨ ਦਾ ਬੁਲਾਰਾ ਬਣਾਇਆ ਗਿਆ[.
1979 - ਚੈਂਪੀਅਨ ਲੈਬਾਰੇਟਰੀਜ਼ ਨੇ ਲੂਬਰ–ਫਾਈਨਰ® ਵੀ ਲੈ ਲਈ[.
1981 - ਹੋਵਾਰਡ ਗੇਦਰ ਰਿਟਾਇਰ ਹੋ ਗਏ ਅਤੇ ਟੋਮ ਮੋਵਟ ਬਣੇ ਕੰਪਨੀ ਮੁਖੀ[.
1983 - ਚੈਂਪੀਅਨ ਵੱਲੋਂ ਲੀਅ ਕੰਪਨੀ ਵੀ ਸਾਂਭ ਲਈ[.
1988 - ਪਾਇਰੌਇਲ ਵੈਲਵੋਲਾਇਨ ਨੂੰ ਵੇਚ ਦਿੱਤੀ[.
1994 - ਯੌਰਕ, ਸਾਊਥ ਕੈਰੋਲੀਨਾ ਮੈਨੂਫੈਕਚਰਿੰਗ ਕੰਪਨੀ ਨੇ ੀਸ਼ੌ ੯੦੦੨ ਦੀ ਰਜਿਸਟ੍ਰੇਸ਼ਨ ਲੈ ਲਈ[ਇਸ ਤਰ੍ਹਾਂ ਚੈਂਪੀਅਨ ਅਮਰੀਕਾ ਦੀ ਪਹਿਲੀ ਫਿਲਟਰ ਮੈਨੂਫੈਕਚਰਰ ਸਰਟੀਫਾਈਡ ਕੰਪਨੀ ਬਣੀ[.
1995 - ਵਿਸ਼ਵ ਦੀਆਂ ਮੰਡੀਆਂ ‘ਚ ਪੈਰ ਪਸਾਰਨ ਲਈ ਯੂਰੋਫਿਲਟਰ ਕੰਪਨੀ ਵੀ ਖ੍ਰੀਦ ਲਈ ਗਈ[.
1995 - ਕੰਪਨੀ ਦੀ ਸਰਦਾਰੀ ਕਾਇਮ ਕਰਨ ਲਈ ਕਲੀਨਰ ਕੈਬਿਨ ਏਅਰ ਫਿਲਟਰ ਲਿਆਂਦੇ ਗਏ[.
1996 - ਲ਼ੂਬਰ- ਫਾਈਨਰ® ਨੇ ਆਪਣੇ ਸਾਰੇ ਫਿਲਟਰਾਂ ਲਈ ਨਵੇਂ ਪੈਕਿੰਗ ਡਿਜ਼ਾਇਨ ਤੇ ਲੋਗੋ ਲਿਆਂਦੇ[.
1996 - ਸੰਸਾਰ ਦੀਆਂ ੧੫੮ ਕੰਪਨੀਆਂ ‘ਚੋਂ ਚੈਂਪੀਅਨ ਹੀ ਇੱਕੋ ਇੱਕ ਅਜਿਹੀ ਕੰਪਨੀ ਬਣੀ ਜਿਸ ਨੇ ਜਨਰਲ ਮੋਟਰਜ਼ ਵੱਲੋਂ ਦਿੱਤਾ ਜਾਂਦਾ ਮਾਣ ਮੱਤਾ ਇਨਾਮ ਕਿਊ ਐਸ ਪੀ (ਥਸ਼ਫ) ਸਪਲਾਇਰ ਆਫ ਦਾ ਯੀਅਰ ਅਵਾਰਡ ਜਿੱਤਿਆ[.
1997 - ISO 9001/QS-9000 ਰਜਿਸਟਰਡ ਹੋਇਆ[.
2000 - ਵੈਸਟ ਸੇਲਮ ਪਲਾਂਟ ਲਈ ISO/TS16949 ਦੀ ਸਰਟੀਫਿਕੇਸ਼ਨ
2001 - ਲ਼ੂਬਰ- ਫਾਈਨਰ® ਨੇ ਆਪਣੇ ਸਾਰੇ ਫਿਲਟਰਾਂ ਲਈ ਨਵੇਂ ਪੈਕਿੰਗ ਡਿਜ਼ਾਇਨ ਤੇ ਲੋਗੋ ਲਿਆਂਦੇ[
2002 - ਚੈਂਪੀਅਨ ਲੈਬਾਰੇਟਰੀਜ਼ ਨੂੰ ੀਸ਼ੌ/ਠਸ਼੧੬੯੪੯ ਛੲਰਟਡਿਚਿੳਟੋਿਨ ਮਿਲਿਆ[
2002 - ਲੂਬਰ- ਫਾਈਨਰ ਫਿਲਟਰ ਬਣਾਉਣ ਵਾਲ਼ੀ ਇਸ ਕੰਪਨੀ ਵੱਲੋਂ ਐਲਾਨ ਕੀਤਾ ਗਿਆ ਕਿ ਇਹ ਆਪਣੀਆਂ ਇਲਾਨੋਇਸ ਤੇ ਸਾਊਥ ਕੈਰੋਲਾਈਨਾ ਫੈਕਟਰੀਆਂ ‘ਚ ੩੮ ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਜਿਸ ਨਾਲ਼ ਇਲਾਨੋਇਸ ‘ਚ ੫੦,੦੦੦ ਵਰਗ ਫੁੱਟ ਥਾਂ ਹੋਰ ਵਧੇਗੀ[ ਇਸ ਦੇ ਨਾਲ਼ ਹੀ ਇਨ੍ਹਾਂ ਦੋਵਾਂ ਥਾਵਾਂ ‘ਤੇ ਨਵਾਂ ਸਮਾਨ ਵੀ ਬਣੇਗਾ[.
2003 - ੫ ਹੋਰ ਯੂਨਾਈਟਡ ਇੰਡਸਟ੍ਰੀਅਲ ਸਿੰਡੀਕੇਟ ਕੰਪਨੀਆਂ ਦੇ ਨਾਲ਼ ਨਾਲ਼ ਚੈਂਪੀਅਨ ਲੈਬਾਰੇਟਰੀਜ਼ ਨੂੰ ਕਾਰਲਾਇਲ ਗਰੁੱਪ ਵੱਲੋਂ ਖ੍ਰੀਦ ਲਿਆ ਗਿਆ[ਕਾਰਲਾਇਲ ਵੱਲੋਂ ਕੰਪਨੀ ‘ਚ ਵਾਧਾ ਕਰਨ ਅਤੇ ਤਰੱਕੀ ਲਈ ਸਾਰਿਆਂ ਨੂੰ ਮਿਲ਼ਾ ਕੇ ਯੂਨਾਈਟਡ ਕੰਪੋਨੈਂਟ ਇੰਕ ਬਣਾਇਆ ਗਿਆ[.
2004 - ਟੌਮ ਮੌਵੈਟ ਰਿਟਾਇਰ ਹੋ ਗਏ ਅਤੇ ਜੌਹਨ ਐਵਨਜ਼ ਨਵੇਂ ਮੁਖੀ ਬਣਾਏ ਗਏ[ ਚੈਂਪੀਅਨ ਵੱਲੋਂ ਜ਼ਿੰਕ ਕੰਪੋਜ਼ਿਟ ਫਿਲਟਰ ਮੀਡੀਆ ਵਾਲ਼ਾ ਹੈਵੀ ਡਿਉਟੀ ਗ਼ਗੳਰਦ ੯੭੫੦ ਭੇ-ਫੳਸਸ ਡਲਿਟੲਰ ਉਤਾਰਿਆ ਗਿਆ[ਇਸ ਵੱਲੋਂ ਨਵਾਂ "ਓਚੋਰੲ ਅਦਵੳਨਚੲਦ ਠੲਚਹਨੋਲੋਗੇ" ਸਪਨਿ-ੋਨ ਡਲਿਟੲਰ ਵੀ ਪੇਸ਼ ਕੀਤਾ ਗਿਆ[.
2005 - ਚੈਂਪੀਅਨ ਨੇ ਮਨਾਈ ਆਪਣੀ ੫੦ ਵੀਂ ਸਾਲਾਨਾ ਵਰ੍ਹੇ ਗੰਢ[
2006 - ਚੈਂਪੀਅਨ ਲੈਬਾਰੇਟਰੀਜ਼ ਵਾਲ਼ੇ ਵਧੀਆ ਸਰਵਿਸ ਤੇ ਗਾਹਕਾਂ ਦੀ ਸੰਤੁਸ਼ਟੀ ਦੇ ਪੱਧਰ ‘ਤੇ ਪਹੁੰਚੇ[.
2016 - ਲੂਬਰ- ਫਾਈਨਰ® ਨੇ ਫਲੀਟ ਮੈਨੇਜਰਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਆਪਣੀ ਮਦਦ ਅਤੇ ਸੇਵਾਵਾਂ ਦੇ ਕੇ ਅਪਣਾ ਵਾਇਦਾ ਪੂਰਾ ਕੀਤਾ[ਅਤੇ ਟ੍ਰੇਨਿੰਗ ਦੇਣ ਲਈ ਸ਼ੁਰੂ ਕੀਤੀ ਲ਼ੁਬੲਰ-ਡਨਿੲਰਅ੍̂ਰ ੂਨਵਿੲਰਸਟਿੇ ਜਿਸ ਰਾਹੀਂ ਬਹੁਤ ਵਧੀਆ ਟ੍ਰੇਨਿੰਗ ਤੇ ਸਿੱਖਿਆ ਦਾ ਪ੍ਰਬੰਧ ਕੀਤਾ[.